ਪੀਏਯੂ ਦੇ ਵਿਦਿਆਰਥੀ ਨੇ ਮੌਖਿਕ ਪੇਸ਼ਕਾਰੀ ਵਿੱਚ ਦੂਜਾ ਸਥਾਨ ਹਾਸਲ ਕੀਤਾ
ਲੁਧਿਆਣਾ, 14 ਫਰਵਰੀ, 2023: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਬਾਇਓਕੈਮਿਸਟਰੀ ਵਿਭਾਗ ਦੇ ਸ਼੍ਰੀਮਤੀ ਨਵਨੀਤ ਕੌਰ, ਇੱਕ ਐਮ.ਐਸ.ਸੀ, ਵਿਦਿਆਰਥਣ ਨੇ 11 ਫਰਵਰੀ ਨੂੰ ਆਤਮਿਆ ਯੂਨੀਵਰਸਿਟੀ, ਗੁਜਰਾਤ ਦੁਆਰਾ ਆਯੋਜਿਤ "ਐਗਰੀਕਲਚਰਲ ਮਾਈਕਰੋਬਾਇਓਲੋਜੀ ਵਿੱਚ ਉਭਰਦੇ...