ਭਗਵੰਤ ਮਾਨ ਨੇ ‘ਆਪ’ ਵਰਕਰਾਂ ਨੂੰ ਦੱਸਿਆ ਪਾਰਟੀ ਦੀ ਰੀੜ੍ਹ, ਅਰਵਿੰਦ ਕੇਜਰੀਵਾਲ ਨੂੰ ਦੱਸਿਆ ਭਾਰਤੀ ਰਾਜਨੀਤੀ ‘ਚ ਬਦਲਾਅ ਲਿਆਉਣ ਵਾਲਾ ਨੇਤਾ
ਅਰਵਿੰਦ ਕੇਜਰੀਵਾਲ ਦੀ ਰਹਿਨੁਮਾਈ ਹੇਠ ਜਨਤਾ ਦਾ ਪੈਸਾ ਜਨਤਾ ਲਈ ਜਾ ਰਿਹਾ ਹੈ ਵਰਤਿਆ : ਭਗਵੰਤ ਮਾਨ ਪੰਜਾਬ ਦੇ 'ਆਪ' ਵਰਕਰ ਆਪਣੇ ਆਪ ਨੂੰ ਕਹਿੰਦੇ ਹਨ ਟੀਮ ਕੇਜਰੀਵਾਲ, ਪਰ ਇਹ...