“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਪੰਜਾਬ ਵਿੱਚ ਨਸ਼ਿਆਂ ਦੀ ਅਲਾਮਤ ਦੇ ਖਿਲਾਫ ਹੋਵੇਗੀ ਫੈਸਲਾਕੁੰਨ ਲੜਾਈ : ਹਰਦੀਪ ਸਿੰਘ ਮੁੰਡੀਆਂ
ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਨਸ਼ਾ ਮੁਕਤੀ ਯਾਤਰਾ ਵਿੱਚ ਹਰੇਕ ਪਿੰਡ ਅਤੇ ਵਾਰਡ ਹਿੱਸਾ ਬਣੇਗਾ ਨਸ਼ਿਆਂ ਦੇ ਸੌਦਾਗਰ ਜਾਂ ਤਾਂ ਨਸ਼ਿਆਂ ਦਾ ਕਾਰੋਬਾਰ ਛੱਡ ਦੇਣ ਜਾਂ ਫਿਰ ਪੰਜਾਬ ਛੱਡ...