ਸੰਸਦ ਮੈਂਬਰ ਸੰਜੀਵ ਅਰੋੜਾ ਨੇ ‘ਵਾਕ ਅਗੈਂਸਟ ਡਰੱਗਜ਼’ ਵਿੱਚ ਹਿੱਸਾ ਲਿਆ, ਸਾਰੇ ਪੰਜਾਬੀਆਂ ਨੂੰ ਸਹੁੰ ਚੁੱਕਣ ਲਈ ਕਿਹਾ
ਲੁਧਿਆਣਾ, 2 ਅਪ੍ਰੈਲ, 2025: ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਬੁੱਧਵਾਰ ਨੂੰ ਇੱਥੇ ' ਵਾਕ ਅਗੈਂਸਟ ਡਰੱਗਜ਼' (ਯੁੱਧ ਨਸ਼ਿਆਂ ਵਿਰੁੱਧ) ਵਿੱਚ ਹਿੱਸਾ ਲਿਆ ਅਤੇ ਪੰਜਾਬ ਸਰਕਾਰ ਦੇ ਨਸ਼ਿਆਂ ਵਿਰੁੱਧ ਯਤਨਾਂ...