ਯੁਵਕ ਮੇਲੇ ਵਿਦਿਆਰਥੀਆਂ ਨੂੰ ਜ਼ਿੰਦਗੀ ਦੇ ਸ਼ਾਹ ਅਸਵਾਰ ਬਣਾਉਂਦੇ ਹਨ : ਡਾ. ਗੋਸਲ
ਪੀ.ਏ.ਯੂ. ਯੁਵਕ ਮੇਰਾ ਸ਼ਬਦ ਗਾਇਨ ਮੁਕਾਬਲੇ ਨਾਲ ਸ਼ੁਰੂ ਲੁਧਿਆਣਾ 8 ਨਵੰਬਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਅੰਤਰ ਕਾਲਜ ਯੂਵਕ ਮੇਲੇ ਦਾ ਉਦਘਾਟਨ ਅੱਜ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ...
