ਤਰੁਣ ਚੁੱਘ ਜਵਾਬ ਦੇਣ — ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਭਾਜਪਾ ਨੇ ਆਖ਼ਿਰ ਕੀਤਾ ਕੀ ? : ਕੁਲਦੀਪ ਧਾਲੀਵਾਲ
ਭਾਜਪਾ ਦੀਆਂ ਨੀਤੀਆਂ ਪੂਰੀ ਤਰ੍ਹਾਂ ਪੰਜਾਬ ਵਿਰੋਧੀ, ਅੱਜ ਦੇ ਦੌਰ ਵਿੱਚ ਪੰਜਾਬ ਦੀ ਸਭ ਤੋਂ ਵੱਡੀ ਦੁਸ਼ਮਣ ਪਾਰਟੀ ਭਾਜਪਾ ਬਣ ਚੁੱਕੀ ਹੈ : ਕੁਲਦੀਪ ਧਾਲੀਵਾਲ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੇ...
