ਐਮ.ਪੀ ਅਰੋੜਾ ਨੇ ਰਿਸ਼ੀ ਨਗਰ ਨਿਵਾਸੀਆਂ ਨਾਲ ਕੀਤੀ ਗੱਲਬਾਤ, 3 ਸਾਲਾਂ ਦੇ ਕੰਮ ਨੂੰ ਕੀਤਾ ਉਜਾਗਰ
ਲੁਧਿਆਣਾ, 31 ਮਈ: ਲੁਧਿਆਣਾ (ਪੱਛਮੀ) ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ, ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਐਤਵਾਰ ਨੂੰ ਰਿਸ਼ੀ ਨਗਰ (ਐਫ-ਬਲਾਕ), ਲੁਧਿਆਣਾ ਦੇ ਨਿਵਾਸੀਆਂ ਨਾਲ...
