ਕੈਨਾਲ ਰੋਡ ‘ਤੇ ਲੁਧਿਆਣਾ ਨੂੰ ਮਿਲਣ ਜਾ ਰਿਹਾ ਹੈ ਨਵਾਂ ਅਰਬਨ ਲੈਂਡਮਾਰਕ, ਵਰਧਮਾਨ ਅਮਰਾਂਤੇ ਨੇ ਕੀਤੀ 7 ਏਕੜ ਜ਼ਮੀਨ ਦੀ ਡੀਲ
ਲੁਧਿਆਣਾ: ਸ਼ਹਿਰ ਦੇ ਪ੍ਰੀਮੀਅਮ ਇਲਾਕੇ ਸਾਊਥ ਸਿਟੀ ਦੀ ਮੁੱਖ ਕੈਨਾਲ ਰੋਡ 'ਤੇ ਹੁਣ ਇੱਕ ਨਵਾਂ ਅਰਬਨ ਹੌਟਸਪੌਟ ਬਣਨ ਜਾ ਰਿਹਾ ਹੈ। ਓਸਵਾਲ ਗਰੁੱਪ ਦੇ ਪ੍ਰੋਜੈਕਟ ਵਰਧਮਾਨ ਅਮਰਾਂਤੇ ਨੇ ਇੱਥੇ 7...
