ਆਪ ਦੇ ਵਾਰਡ-58 ਦੇ ਕੌਂਸਲਰ ਸੰਨੀ ਮਾਸਟਰ, ਸਾਬਕਾ ਵਿਧਾਇਕ ਗੋਗੀ ਦੇ ਭਤੀਜੇ ਪਰਮਵੀਰ ਅਤੇ ਪੇਡਾ ਦੇ ਸਾਬਕਾ ਚੇਅਰਮੈਨ ਭਾਜਪਾ ਆਗੂ ਕਰਨ ਵੜਿੰਗ ਕਾਂਗਰਸ ਵਿੱਚ ਹੋਏ ਸ਼ਾਮਲ
ਚੰਨੀ, ਰਾਣਾ, ਪ੍ਰਗਟ, ਵੇਰਕਾ ਨੇ ਆਸ਼ੂ ਦੀ ਮੌਜੂਦਗੀ ਵਿੱਚ ਕਾਂਗਰਸ ਪਰਿਵਾਰ ਵਿੱਚ ਸ਼ਾਮਲ ਹੋਏ ਆਗੂਆਂ ਦਾ ਕੀਤਾ ਸਵਾਗਤ ਆਸ਼ੂ ਨੇ ਕਿਹਾ, ਨਾਮਜ਼ਦਗੀ ਸਮੇਂ ਕਾਂਗਰਸ ਦੀ ਤਾਕਤ ਨੂੰ ਦੇਖ ਬਿਖਰਣ ਲਗਾ...
