Read Time:50 Second
ਜਿਲਾ ਲੁਧਿਆਣਾ ਦੇ ਜਗਰਾਉਂ ਵਿੱਚ ਆਪਸੀ ਰੰਜਿਸ਼ ਨੂੰ ਲੈ ਕੇ ਇਹ ਕਬੱਡੀ ਖਿਡਾਰੀ ਦਾ ਗੋਲੀ ਮਾਰ ਕੇ ਕ/ਤਲ ਕਰ ਦਿੱਤਾ ਗਿਆ। ਮ੍ਰਿਤਕ ਤੇਜਪਾਲ ਅਤੇ ਮੁੱਖ ਆਰੋਪੀ ਹਨੀ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਅਤੇ ਇਸ ਤੋਂ ਬਾਅਦ ਫਾਇਰਿੰਗ ਤੋਂ ਬਾਅਦ ਜ਼ਖਮੀ ਤੇਜਪਾਲ ਨੂੰ ਹਸਪਤਾਲ ਲੈਜਾਂਦਾ ਗਿਆ ਜਿੱਥੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ।
ਐਸਐਸਪੀ ਜਗਰਾਉਂ ਡਾ ਅੰਕੁਰ ਗੁਪਤਾ ਨੇ ਦੱਸਿਆ ਕਿ ਦੋਵਾਂ ਵਿਚਾਲੇ ਪਹਿਲਾਂ ਵੀ ਦੁਸ਼ਮਣੀ ਚਲਦੀ ਆ ਰਹੀ ਸੀ। ਹਨੀ ਅਤੇ ਉਸ ਦੇ ਸਾਥੀ ਵਾਰਦਾਤ ਤੋਂ ਬਾਅਦ ਕਾਰ ਵਿੱਚ ਫਰਾਰ ਹੋ ਗਏ ਜਿਨਾਂ ਦੀ ਭਾਲ ਵਿੱਚ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ
